Appointment ਸਬੰਧੀ ਜਾਣਕਾਰੀ

   ਪ੍ਰਾਪਰਟੀ ਵੇਚਣ ਵਾਲੇ ਦਾ ਵੇਰਵਾ

1. ਅਧਾਰ ਕਾਰਡ 
2. ਫੋਨ ਨੰਬਰ ( 7,8,9 ਅੱਖਰ ਤੋਂ ਸ਼ੁਰੂ ਹੋਣਾ ਚਾਹੀਦਾ)
3. ਪੈਨ ਕਾਰਡ
4. ਪ੍ਰਾਪਰਟੀ ਕਾਗਜਾਤ (ਅਸਲ ਜਾਂ ਫੋਟੋ ਕਾਪੀ)
             ਪ੍ਰਾਪਰਟੀ ਖਰੀਦਣ ਵਾਲੇ ਦਾ ਵੇਰਵਾ
1. ਅਧਾਰ ਕਾਰਡ 
2. ਫੋਨ ਨੰਬਰ ( 7,8,9 ਅੱਖਰ ਤੋਂ ਸ਼ੁਰੂ ਹੋਣਾ ਚਾਹੀਦਾ)
3. ਪੈਨ ਕਾਰਡ
             ਗਵਾਹ (Witness) ਦਾ ਵੇਰਵਾ
1. ਅਧਾਰ ਕਾਰਡ 
2. ਫੋਨ ਨੰਬਰ ( 7,8,9 ਅੱਖਰ ਤੋਂ ਸ਼ੁਰੂ ਹੋਣਾ ਚਾਹੀਦਾ)

ਨੋਟAppointment ਲੈਣ ਲਈ ਜੋ ਵੀ ਰਜਿਸਟਰੀ ਅਮੋਂਟ ਹੋਵੇਗੀ ਉਸ ਉਪਰ ਔਰਤ (female) ਲਈ 4%, ਮਰਦ (Gents) ਲਈ 6%, ਅਗਰ ਔਰਤ ਅਤੇ ਮਰਦ ਇਕਠੇ ਖਰੀਦਾਰ ਹੋਣ ਅਸ਼ਟਾਮ 5% ਲਗੇਗਾ। 
        ਜੇਕਰ ਅਸ਼ਟਾਮ ਦੀ ਰਕਮ ਰੁਪਏ 50,000/- ਤੋਂ ਜਾਦਾ ਹੋਵੇਗੀ ਤਾਂ ਇਹ ਸੂਰਤ ਵਿੱਚ ਉਕਤ ਅਸ਼ਟਾਮ ਦੀ ਰਕਮ ਖਰੀਦਾਰ ਆਪਣੇ ਖਾਤੇ ਵਿੱਚੋ ਉਕਤ ਰਕਮ ਦੀ ਆਰ.ਟੀ.ਜੀ.ਐਸ (RTGS) ਜਾਂ ਨੇਫਟ (NEFT) ਹੇਠ ਦਿੱਤੇ ਖਾਤੇ ਵਿੱਚ ਟਰਾਂਸਫਰ 👇 ਕਰਨੀ ਪਵੇਗੀ। 



Post a Comment (0)
Previous Post Next Post