ਜਾਣਕਾਰੀ ਮਰਲਾ, ਸਰਸਾਈ, ਕਿੱਲਾ ਆਦਿ ਬਾਰੇ

 

 ਮਰਲਾ:- 

1. ਜਿਸ ਨੂੰ ਅਸੀਂ ਛੋਟਾ ਮਰਲਾ ਆਖਦੇ ਹਾਂ  ਉਸ ਵਿਚ 207 ਵਰਗ ਫੁੱਟ ਹੁੰਦੇ ਹਨ

2. ਜਿਸ ਨੂੰ ਅਸੀਂ ਵੱਡਾ ਮਰਲਾ ਆਖਦੇ ਹਾਂ ਉਸ ਵਿਚ 272 ਵਰਗ ਫੁੱਟ ਹੁੰਦੇ ਹਨ

ਨੋਟ:- ਜਲੰਧਰ ਬਸਤੀ ਨੌ 182.25 ਦਾ ਮਰਲਾ ਚਲਦਾ ਹੈ

ਸਰਸਾਈ:- 

9 ਸਰਸਾਈ ਦਾ ਇਕ ਮਰਲਾ ਹੁੰਦਾ ਹੈ ਅਤੇ 1 ਸਰਸਾਈ ਵਿੱਚ 30.25 ਵਰਗ ਫੁੱਟ ਹੁੰਦੇ ਹੈ

ਯਾਨੀ ਕਿ 30.25 x 9 = 272.25 ਵਰਗ ਫੁੱਟ ਹੁੰਦੇ ਹਨ ਪਰ ਅਸੀਂ 272 ਨੂੰ ਹੀ ਮਰਲਾ ਮੰਨਦੇ ਹਾਂ

ਕਰਮ:-

ਇੱਕ ਕਰਮ 5.5 ਫੁੱਟ (ਸਾਡੇ ਪੰਜ ਫੁੱਟ) 
ਇੱਕ ਕਰਮ ਵਿੱਚ 66 ਇੰਚ
5.5x5.5=30.25 {30.25 ਇਕ ਸਰਸਾਈ}

ਕਨਾਲ:-

ਇੱਕ ਕਨਾਲ ਵਿੱਚ 20 ਮਰਲੇ ਹੁੰਦੇ ਹਨ
ਵੱਡਾ ਮਰਲਾ 272 x 20 (ਮਰਲੇ) 
ਯਾਨੀ 5440 ਵਰਗ ਫੁੱਟ 
ਇੱਕ ਕਨਾਲ ਵਿੱਚ 604.44 ਵਰਗ ਗਜ

ਕਿੱਲਾ, ਏਕੜ:-

ਅੱਠ 8 ਕਨਾਲ ਦਾ ਇੱਕ ਕਿੱਲਾ (ਏਕੜ)
ਇੱਕ ਕਿਲੇ (ਏਕੜ) ਵਿੱਚ 160 ਮਰਲੇ 
ਵੱਡਾ ਮਰਲਾ 272X160 =43520 ਵਰਗ ਫੁੱਟ
ਇੱਕ ਕਿਲੇ (ਏਕੜ) ਵਿੱਚ 4835.55 ਵਰਗ






Post a Comment (0)
Previous Post Next Post